ਬਲਜੀਤ ਸਿੰਘ ਪਾਹੜਾ ਮਿਲਕ ਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਹੋਏ ਸਾਮਿਲ

ਗੁਰਦਾਸਪੁਰ, ,9 ਦਿਸੰਬਰ ( ਮੰਨਣ ਸੈਣੀ) ਗੁਰਦਾਸਪੁਰ ਤੋਂ ਨਗਰ ਪਾਲਿਕਾ ਦੇ ਪ੍ਰਧਾਨ ਐ਼ਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ‌‌‌‌ਗੁਰਦਾਸਪੁਰ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ‌ਦੇ ਛੋਟੇ ਭਰਾ ਨੂੰ ਮਿਲਕਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ਾਮਿਲ ਕਰ ਲਿਤਾ ਗਿਆ ਹੈ। ਬਲਜੀਤ ਨੂੰ ਬਤੌਰ ਡਾਇਰੈਕਟਰ ਨਿਵਾਜ਼ਣ ਮਗਰੋਂ ਉਹਨਾਂ ਦੇ ਸਮਰਥਕਾਂ ਦੇ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ … Continue reading ਬਲਜੀਤ ਸਿੰਘ ਪਾਹੜਾ ਮਿਲਕ ਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਹੋਏ ਸਾਮਿਲ